ਪੰਜਾਬੀ ਸਿਨੇਮਾ ਵਿਚ ਲੰਬੇ ਸਮੇਂ ਤੱਕ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਨਿਰਮਲ ਰਿਸ਼ੀ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਨਿਰਮਲ ਰਿਸ਼ੀ ਨੂੰ ਕਲਾ ਖੇਤਰ ਦੇ ਵਿੱਚ ਆਪਣੇ ਅਣਮੁੱਲੇ ਯੋਗਦਾਨ ਦੇ ਕਰਕੇ ਇਹ ਅਵਾਰਡ ਦਿੱਤਾ ਗਿਆ ਹੈ। ਨਿਰਮਲ ਰਿਸ਼ੀ ਨੇ ਇਸ ਅਵਾਰਡ ਮਿਲਣ ਤੇ ਬੇਹਦ ਖੁਸ਼ੀ ਜਤਾਈ ਹੈ।
ਪੰਜਾਬੀ ਫਿਲਮ ਕਲਾਕਾਰ ਨਿਰਮਲ ਰਿਸ਼ੀ ਨੂੰ ਪਦਮ ਸ਼੍ਰੀ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ
RELATED ARTICLES