ਲੋਕ ਸਭਾ ਚੋਣਾਂ ਦੇ ਲਈ ਭਾਜਪਾ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ । ਇਸ ਵਿੱਚ ਭਾਜਪਾ ਨੇ ਕਿਹਾ ਹੈ ਕਿ ਉਹ ਲੋਕਾਂ ਦਾ ਬਿਜਲੀ ਦਾ ਬਿੱਲ ਮਾਫ ਕਰਨਗੇ । ਗਰੀਬਾਂ ਲਈ ਤਿੰਨ ਕਰੋੜ ਨਵੇਂ ਘਰ ਬਣਾਏ ਜਾਣਗੇ। ਪਾਈਪ ਰਾਹੀਂ ਗੈਸ ਘਰ ਘਰ ਪਹੁੰਚਾਈ ਜਾਵੇਗੀ । ਮੁਫਤ ਰਾਸ਼ਨ ਦੀ ਸਕੀਮ ਅਗਲੇ ਪੰਜ ਸਾਲ ਜਾਰੀ ਰਹੇਗੀ । ਆਯੁਸ਼ਮਾਨ ਯੋਜਨਾ ਤਹਿਤ 5 ਲੱਖ ਤੱਕ ਦਾ ਮੁਫਤ ਇਲਾਜ ਕੀਤਾ ਜਾਵੇਗਾ । ਅਤੇ ਯੂਨੀਫਾਰਮ ਸਿਵਿਲ ਕੋਰਟ ਦਾ ਵਾਦਾ ਮੈਨੀਫੈਸਟੋ ਵਿੱਚ ਕੀਤਾ ਗਿਆ ਹੈ।
ਭਾਜਪਾ ਨੇ ਆਪਣਾ ਚੋਣ ਮੈਨੀਫੈਸਟੋ ਕੀਤਾ ਜਾਰੀ, ਗਰੀਬਾਂ ਲਈ ਵੱਡੇ ਐਲਾਨ
RELATED ARTICLES