ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਸੁਸ਼ੀਲ ਕੁਮਾਰ ਰਿੰਕੂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵੱਡੇ ਨਿਸ਼ਾਨੇ ਲਗਾਏ ਹਨ। ਉਹਨਾਂ ਨੇ ਕਿਹਾ ਕਿ ਚੰਨੀ ਹਰ ਵੇਲੇ ਖੁਦ ਨੂੰ ਗਰੀਬ ਦਾ ਪੁੱਤ ਦੱਸਦੇ ਹਨ ਪਰ ਉਹਨਾਂ ਦੇ ਬੱਚੇ ਮਹਿੰਗੀਆਂ ਗੱਡੀਆਂ ਵਿੱਚ ਘੁੰਮਦੇ ਹਨ ਤੇ ਚੰਨੀ ਦੀ ਕੋਠੀ ਤੇ 18-18 ਫੁੱਟ ਦੇ ਗੇਟ ਲੱਗੇ ਹਨ ਹੁਣ ਕਿਸ ਲਿਹਾਜ਼ ਨਾਲ ਚੰਨੀ ਗਰੀਬ ਹਨ ਇਹ ਲੋਕ ਆਪ ਸੋਚ ਸਕਦੇ ਹਨ।
ਸੁਸ਼ੀਲ ਕੁਮਾਰ ਰਿੰਕੂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਧਿਆ ਨਿਸ਼ਾਨਾ
RELATED ARTICLES