ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਪਹੁੰਚੇ ਤੇ ਵਿਧਾਇਕ ਚੱਤਰ ਵਸਾਵਾ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕੀਤਾ । ਇਸ ਮੌਕੇ ਮੁੱਖ ਮੰਤਰੀ ਮਾਨ ਨੇ ਭਾਜਪਾ ਦੇ ਤਿੱਖੇ ਹਮਲੇ ਕੀਤੇ ਉਹਨਾਂ ਕਿਹਾ ਕਿ ਜੋ ਵੀ ਆਮ ਲੋਕਾਂ ਦੇ ਲਈ ਲੜਦਾ ਹੈ ਭਾਜਪਾ ਉਸਨੂੰ ਜੇਲ ਭੇਜ ਦਿੰਦੀ ਹੈ। ਮਾਨ ਨੇ ਕਿਹਾ ਕਿ ਭਾਜਪਾ ਨੇ ਦਿੱਲੀ ਵਿੱਚ ਵੀ ਸਾਡੇ ਆਗੂਆਂ ਨਾਲ ਅਜਿਹਾ ਹੀ ਕੀਤਾ ਹੈ ਇਸ ਦੌਰਾਨ ਉਹਨਾਂ ਭਾਜਪਾ ਤੇ ਹੋਰ ਵੀ ਤਿੱਖੇ ਹਮਲੇ ਬੋਲੇ।
ਗੁਜਰਾਤ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਤੇ ਬੋਲੇ ਤਿੱਖੇ ਹਮਲੇ
RELATED ARTICLES