ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਮੀਡੀਆ ਨੂੰ ਤਾੜਨਾ ਕੀਤੀ ਹੈ ਕਿ ਕੋਈ ਵੀ ਖਬਰ ਚਲਾਉਣ ਤੋਂ ਪਹਿਲਾਂ ਉਹਦੀ ਪੁਸ਼ਟੀ ਕਰ ਲਿਆ ਕਰੋ । ਦਰਅਸਲ ਮੀਡੀਆ ਵਿੱਚ ਇਹ ਖਬਰ ਫੈਲ ਗਈ ਸੀ ਕਿ ਪੰਜਾਬ ਬਚਾਓ ਯਾਤਰਾ ਦੌਰਾਨ ਸੁਖਬੀਰ ਬਾਦਲ ਦੀ ਸਿਹਤ ਵਿਗੜ ਗਈ ਹੈ ਅਤੇ ਹੁਣ ਇਸ ਯਾਤਰਾ ਦੀ ਕਮਾਨ ਬਿਕਰਮ ਸਿੰਘ ਮਜੀਠੀਆ ਸੰਭਾਲ ਰਹੇ ਹਨ ਜਿਸਦੇ ਚਲਦੇ ਵਲਟੋਹਾ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਹੈ।
ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਸਿਹਤ ਵਿਗੜਨ ਦੀ ਅਫਵਾਹ ਤੇ ਮੀਡੀਆ ਤੇ ਭੜਕੇ ਵਿਰਸਾ ਸਿੰਘ ਵਲਟੋਹਾ
RELATED ARTICLES