ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਬਿੱਟੋ ਦੀ ਐਂਟਰੀ ਨੂੰ ਲੈ ਕੇ ਭੜਕੇ ਹੋਏ ਸਨ। ਆਸ਼ੂ ਨੇ ਕਿਹਾ ਕਿ ਰਵਨੀਤ ਕਮਜ਼ੋਰ ਨੇਤਾ ਸਾਬਤ ਹੋਇਆ ਹੈ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਬਿੱਟੂ ਕਾਂਗਰਸ ਅਤੇ ਵਰਕਰਾਂ ਦੀ ਮੀਟਿੰਗ ਬਾਰੇ ਗੱਲ ਕਰ ਰਹੇ ਸਨ। ਅਚਾਨਕ ਖਬਰ ਆਈ ਕਿ ਉਹ ਭਾਜਪਾ ‘ਚ ਸ਼ਾਮਲ ਹੋ ਗਏ ਹਨ।
ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਰਵਨੀਤ ਬਿੱਟੂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੇ ਭੜਕੇ, ਕਹੀ ਵੱਡੀ ਗੱਲ
RELATED ARTICLES