ਲੁਧਿਆਣਾ ਤੋਂ ਕਾਂਗਰਸ ਸਦ ਰਵਨੀਤ ਬਿੱਟੂ ਦੇ ਪਾਰਟੀ ਛੱਡਣ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਬਿਆਨ ਦਿੱਤਾ ਹੈ । ਰਾਜਾ ਵੜਿੰਗ ਨੇ ਕਿਹਾ ਕਿ ਇਸ ਸਮੇਂ ਤੇ ਬਿੱਟੂ ਦਾ ਪਾਰਟੀ ਨੂੰ ਛੱਡ ਜਾਣਾ ਉਹਨਾਂ ਲਈ ਵੱਡਾ ਝਟਕਾ ਹੈ ਤੇ ਉਹਨਾਂ ਨੂੰ ਇਸਦਾ ਬੇਹਦ ਦੁੱਖ ਲੱਗਾ ਹੈ। ਵੜਿੰਗ ਨੇ ਕਿਹਾ ਕਿ ਇਸ ਦੇ ਨਾਲ ਲੀਡਰਸ਼ਿਪ ਦਾ ਦਿਲ ਟੁਟਾ ਹੈ ਅਤੇ ਹੁਣ ਕਿਸੇ ਤੇ ਭਰੋਸਾ ਬਾਕੀ ਨਹੀਂ ਰਹਿ ਗਿਆ।
ਬਿੱਟੂ ਦੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਦੇ ਤੇ ਰਾਜਾ ਵੜਿੰਗ ਦਾ ਬਿਆਨ ਆਇਆ ਸਾਹਮਣੇ
RELATED ARTICLES