ਪੰਜਾਬੀ ਸਿੰਗਰ ਕਰਨ ਔਜਲਾ ਨੇ ਪੰਜਾਬੀ ਗਾਇਕੀ ਦਾ ਨਾਮ ਰੋਸ਼ਨ ਕੀਤਾ ਹੈ। ਕਰਨ ਔਜਲਾ ਨੂੰ ਕਨੇਡਾ ਦੇ ਵਿੱਚ ਜੂਨੋ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੇ ਉਹਨਾਂ ਦੇ ਫੈਨਸ ਕਾਫੀ ਖੁਸ਼ ਨਜ਼ਰ ਆ ਰਹੇ ਹਨ ਅਤੇ ਸੋਸ਼ਲ ਮੀਡੀਆ ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ ਤੇ ਕਰਨ ਔਜਲਾ ਨੂੰ ਕਹਿ ਰਹੇ ਹਨ ਕਿ ਫੱਟੇ ਚੱਕ ਦਿੱਤੇ ਜੱਟਾ।
ਪੰਜਾਬੀ ਗਾਇਕ ਕਰਨ ਔਜਲਾ ਨੂੰ ਕਨੇਡਾ ਦੇ ਵਿੱਚ ਮਿਲਿਆ “ਜੂਨੋ ਅਵਾਰਡ”
RELATED ARTICLES