ਪੰਜਾਬ ਵਿੱਚ ਐਤਵਾਰ ਸਵੇਰ ਮੌਸਮ ਇਕ ਵਾਰੀ ਫਿਰ ਬਦਲ ਗਿਆ ਤੇਜ਼ ਹਵਾਵਾਂ ਤੇ ਹਲਕੀ ਬੂੰਦਾਬੰਦੀ ਨੇ ਤਾਪਮਾਨ ਦੇ ਵਿੱਚ ਫਿਰ ਗਿਰਾਵਟ ਲਿਆਂਦੀ ਹੈ। ਪਿਛਲੇ ਦੋ ਦਿਨਾਂ ਤੋਂ ਤੇਜ ਹਵਾਵਾਂ ਤੇ ਹਲਕੀ ਬੂੰਦਾਬੰਦੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਹੋਈ ਹੈ। ਮੌਸਮ ਵਿਭਾਗ ਵੱਲੋਂ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਹਲਕੀ ਬਾਰਿਸ਼/ਬਰਫ਼ਬਾਰੀ ਦੀ ਸੰਭਾਵਨਾ ਹੈ।
ਪੰਜਾਬ ਦੇ ਮੌਸਮ ਨੇ ਇੱਕ ਵਾਰੀ ਫਿਰ ਲਈ ਕਰਵਟ ਤੇਜ਼ ਹਵਾਵਾਂ ਤੇ ਕਈ ਇਲਾਕਿਆਂ ਵਿੱਚ ਹੋਈ ਬੂੰਦਾਬਾਂਦੀ
RELATED ARTICLES