HomePunjabi NewsLiberal Breakingਬ੍ਰੇਕਿੰਗ: AAP ਪੰਜਾਬ ਨੇ ਕੀਤੀ ਨਿਯੁਕਤੀ, ਗੁਰਦਾਸਪੁਰ 'ਚ ਟਰੇਡ ਵਿੰਗ ਦੇ ਜ਼ਿਲ੍ਹਾ...

ਬ੍ਰੇਕਿੰਗ: AAP ਪੰਜਾਬ ਨੇ ਕੀਤੀ ਨਿਯੁਕਤੀ, ਗੁਰਦਾਸਪੁਰ ‘ਚ ਟਰੇਡ ਵਿੰਗ ਦੇ ਜ਼ਿਲ੍ਹਾ ਇੰਚਾਰਜ ਅਤੇ ਹਲਕਾ ਕੋਆਰਡੀਨੇਟਰ ਨਿਯੁਕਤ

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨੇ 2 ਮਈ 2026 ਨੂੰ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ। ਗੁਰਦਾਸਪੁਰ ਜ਼ਿਲ੍ਹੇ ਵਿੱਚ ਚਰਨਜੀਤ ਸਿੰਘ ਪੜੋਵਾਲ ਨੂੰ ਟਰੇਡ ਵਿੰਗ ਦਾ ਜ਼ਿਲ੍ਹਾ ਇੰਚਾਰਜ ਅਤੇ ਬਟਾਲਾ ਹਲਕੇ ਵਿੱਚ ਰਾਕੇਸ਼ ਕੁਮਾਰ ਮਹਿਤਾ ਨੂੰ ਹਲਕਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ। ਇਹ ਨਿਯੁਕਤੀਆਂ ਮਨੀਸ਼ ਸਿਸੋਦੀਆ ਅਤੇ ਅਮਨ ਅਰੋੜਾ ਵੱਲੋਂ ਕੀਤੀਆਂ ਗਈਆਂ।

RELATED ARTICLES

Most Popular

Recent Comments