HomePunjabi NewsLiberal Breakingਬ੍ਰੇਕਿੰਗ: ਅੰਮ੍ਰਿਤਸਰ ਸੈਸ਼ਨ ਕੋਰਟ 'ਚ ਅਜਨਾਲਾ ਕਾਂਡ ਦੀ ਸੁਣਵਾਈ, MP ਅੰਮ੍ਰਿਤਪਾਲ VC...

ਬ੍ਰੇਕਿੰਗ: ਅੰਮ੍ਰਿਤਸਰ ਸੈਸ਼ਨ ਕੋਰਟ ‘ਚ ਅਜਨਾਲਾ ਕਾਂਡ ਦੀ ਸੁਣਵਾਈ, MP ਅੰਮ੍ਰਿਤਪਾਲ VC ਰਾਹੀਂ ਪੇਸ਼, 5 ਮਈ ਅਗਲੀ ਸੁਣਵਾਈ

ਅੰਮ੍ਰਿਤਸਰ: ਅੰਮ੍ਰਿਤਸਰ ਸੈਸ਼ਨ ਕੋਰਟ ਵਿੱਚ ਅਜਨਾਲਾ ਕਾਂਡ ਦੀ ਸੁਣਵਾਈ ਸ਼ੁਰੂ ਹੋ ਗਈ। MP ਅੰਮ੍ਰਿਤਪਾਲ ਸਿੰਘ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਏ। ਬਚਾਅ ਪੱਖ ਨੇ 1200 ਪੰਨਿਆਂ ਦੇ ਚਲਾਨ ਦੀ ਜਾਂਚ ਲਈ ਸਮਾਂ ਮੰਗਿਆ। ਅਦਾਲਤ ਨੇ ਅਗਲੀ ਸੁਣਵਾਈ ਲਈ 5 ਮਈ ਦੀ ਤਾਰੀਖ਼ ਤੈਅ ਕੀਤੀ ਹੈ।

RELATED ARTICLES

Most Popular

Recent Comments