ਅੱਜ ਪੰਜਾਬ ਦੇ ਲੁਧਿਆਣਾ ਵਿੱਚ ਸਾਂਸਦ ਰਵਨੀਤ ਸਿੰਘ ਬਿੱਟੂ ਕਾਰਕਸ ਪਲਾਂਟ ਮਾਮਲੇ ਵਿੱਚ ਐਫਆਈਆਰ ਦਰਜ ਹੋਣ ਕਾਰਨ ਗ੍ਰਿਫਤਾਰੀ ਦੇ ਸਕਦੇ ਹਨ। ਬਿੱਟੂ ਨੇ ਸ਼ਾਮ 4 ਵਜੇ ਫਿਰੋਜ਼ਪੁਰ ਰੋਡ ਪੁਲਿਸ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਪ੍ਰੈਸ ਕਾਨਫਰੰਸ ਕੀਤੀ। ਦੱਸ ਦੇਈਏ ਕਿ ਕਰੀਬ 21 ਦਿਨਾਂ ਦੇ ਅੰਦਰ ਬਿੱਟੂ ਖਿਲਾਫ ਦੂਜਾ ਮਾਮਲਾ ਦਰਜ ਕੀਤਾ ਗਿਆ ਹੈ।
ਸਾਂਸਦ ਰਵਨੀਤ ਬਿੱਟੂ ਕਾਰਕਸ ਪਲਾਂਟ ਮਾਮਲੇ ਵਿੱਚ ਦੇ ਸਕਦੇ ਹਨ ਗ੍ਰਿਫਤਾਰੀ
RELATED ARTICLES