ਸੁਪਰੀਮ ਕੋਰਟ ਨੇ ਇਲੈਕਟੋਰਲ ਬਾਂਡ ਮਾਮਲੇ ‘ਚ ਭਾਰਤੀ ਸਟੇਟ ਬੈਂਕ (SBI) ਨੂੰ ਫਿਰ ਫਟਕਾਰ ਲਗਾਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਐਸਬੀਆਈ ਨੂੰ ਸਾਰੇ ਵੇਰਵਿਆਂ ਦਾ ਖੁਲਾਸਾ ਕਰਨ ਲਈ ਕਿਹਾ ਗਿਆ ਸੀ ਅਤੇ ਇਸ ਵਿੱਚ ਚੋਣ ਬਾਂਡ ਦੀ ਗਿਣਤੀ ਵੀ ਸ਼ਾਮਲ ਸੀ। SBI ਵੇਰਵਿਆਂ ਦਾ ਖੁਲਾਸਾ ਕਰਨ ਵਿੱਚ ਦੇਰੀ ਨਾ ਕਰੇ ਅਤੇ ਤੁਰੰਤ ਇਸਦੀ ਜਾਣਕਾਰੀ ਸਾਂਝੀ ਕਰੇ ।
ਸੁਪਰੀਮ ਕੋਰਟ ਨੇ ਇਲੈਕਟੋਰਲ ਬਾਂਡ ਮਾਮਲੇ ‘ਚ ਭਾਰਤੀ ਸਟੇਟ ਬੈਂਕ ਨੂੰ ਫਿਰ ਫਟਕਾਰ ਲਗਾਈ
RELATED ARTICLES