More
    HomePunjabi NewsLiberal Breakingਬ੍ਰੇਕਿੰਗ: ED ਵੱਲੋਂ CM ਦੇ ਓਐੱਸਡੀ ਖ਼ਿਲਾਫ਼ ਕੇਸ ਦਰਜ; ਘੁੰਮਣ ਮਾਮਲੇ 'ਚ...

    ਬ੍ਰੇਕਿੰਗ: ED ਵੱਲੋਂ CM ਦੇ ਓਐੱਸਡੀ ਖ਼ਿਲਾਫ਼ ਕੇਸ ਦਰਜ; ਘੁੰਮਣ ਮਾਮਲੇ ‘ਚ ਹੁਣ ਈਡੀ ਦੀ ਐਂਟਰੀ

    ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੀਬੀਆਈ ਮਗਰੋਂ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੀ ਭ੍ਰਿਸ਼ਟਾਚਾਰ ਦੇ ਇਸ ਮਾਮਲੇ ਵਿੱਚ ਐਂਟਰੀ ਕਰਦਿਆਂ ਕੇਸ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੀ ਸੁਪਰੀਮ ਕੋਰਟ ਨੇ ਓਐੱਸਡੀ ਘੁੰਮਣ ਨੂੰ ਗ੍ਰਿਫ਼ਤਾਰੀ ਤੋਂ ਅੰਤਰਿਮ ਰਾਹਤ ਦਿੱਤੀ ਸੀ, ਪਰ ਹੁਣ ਈਡੀ ਦੀ ਜਾਂਚ ਨਾਲ ਨਵੀਂ ਚਰਚਾ ਛਿੜ ਗਈ ਹੈ।

    RELATED ARTICLES

    Most Popular

    Recent Comments