ਧਰਮਸ਼ਾਲਾ ਟੈਸਟ ਦੇ ਦੂਜੇ ਦਿਨ ਟੀਮ ਇੰਡੀਆ ਨੇ ਪਹਿਲੀ ਪਾਰੀ ‘ਚ ਅੱਠ ਵਿਕਟਾਂ ‘ਤੇ 473 ਦੌੜਾਂ ਬਣਾਈਆਂ। ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤੀ ਟੀਮ ਨੇ 255 ਦੌੜਾਂ ਦੀ ਲੀਡ ਲੈ ਲਈ ਸੀ। ਕੁਲਦੀਪ ਯਾਦਵ 27 ਦੌੜਾਂ ਬਣਾ ਕੇ ਅਤੇ ਜਸਪ੍ਰੀਤ ਬੁਮਰਾਹ 19 ਦੌੜਾਂ ਬਣਾ ਕੇ ਨਾਬਾਦ ਪਰਤੇ। ਭਾਰਤ ਦੀ ਟੀਮ ਮਜ਼ਬੂਤ ਸਥਿਤੀ ਵਿੱਚ ਪਹੁੰਚ ਗਈ ਹੈ।
ਭਾਰਤ ਇੰਗਲੈਂਡ ਆਖ਼ਰੀ ਟੈਸਟ: ਦੂਜੇ ਦਿਨ ਦਾ ਖੇਡ ਸਮਾਪਤ, ਭਾਰਤ ਦਾ ਸਕੋਰ 473-8
RELATED ARTICLES