More
    HomePunjabi NewsLiberal Breakingਬ੍ਰੇਕਿੰਗ: ਪੰਜਾਬ 'ਚ ਰੁੱਖ ਕੱਟਣ 'ਤੇ ਸਖ਼ਤੀ, ₹50 ਹਜ਼ਾਰ ਜੁਰਮਾਨਾ ਤੇ 10...

    ਬ੍ਰੇਕਿੰਗ: ਪੰਜਾਬ ‘ਚ ਰੁੱਖ ਕੱਟਣ ‘ਤੇ ਸਖ਼ਤੀ, ₹50 ਹਜ਼ਾਰ ਜੁਰਮਾਨਾ ਤੇ 10 ਬੂਟੇ ਲਗਾਉਣੇ ਹੋਣਗੇ ਲਾਜ਼ਮੀ

    ਪੰਜਾਬ ਕੈਬਨਿਟ ਨੇ ‘ਪ੍ਰੋਟੈਕਸ਼ਨ ਆਫ਼ ਟ੍ਰੀਜ਼ ਬਿੱਲ-2026’ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੇਂ ਪ੍ਰਬੰਧਾਂ ਅਨੁਸਾਰ ਗੈਰ-ਕਾਨੂੰਨੀ ਤੌਰ ‘ਤੇ ਰੁੱਖ ਕੱਟਣ ‘ਤੇ 50 ਹਜ਼ਾਰ ਰੁਪਏ ਤੱਕ ਜੁਰਮਾਨਾ ਲੱਗ ਸਕੇਗਾ। ਇਸ ਤੋਂ ਇਲਾਵਾ ਇੱਕ ਰੁੱਖ ਕੱਟਣ ਦੀ ਸੂਰਤ ਵਿੱਚ 10 ਨਵੇਂ ਬੂਟੇ ਲਗਾਉਣਾ ਵੀ ਲਾਜ਼ਮੀ ਹੋਵੇਗਾ। ਇਸ ਕਦਮ ਦਾ ਮਕਸਦ ਸੂਬੇ ਵਿੱਚ ਹਰਿਆਵਲ ਵਧਾਉਣਾ ਹੈ।

    RELATED ARTICLES

    Most Popular

    Recent Comments