More
    HomePunjabi NewsBusinessਬ੍ਰੇਕਿੰਗ: ਹੁਣ ਮੋਬਾਈਲ ਨੰਬਰ ਦਿੱਤੇ ਬਿਨਾਂ ਯੂਜ਼ਰਨੇਮ (Username) ਰਾਹੀਂ ਚੱਲੇਗਾ ਵਟਸਐਪ; 29...

    ਬ੍ਰੇਕਿੰਗ: ਹੁਣ ਮੋਬਾਈਲ ਨੰਬਰ ਦਿੱਤੇ ਬਿਨਾਂ ਯੂਜ਼ਰਨੇਮ (Username) ਰਾਹੀਂ ਚੱਲੇਗਾ ਵਟਸਐਪ; 29 ਜੂਨ ਤੋਂ ਬੁਕਿੰਗ ਪ੍ਰਕਿਰਿਆ ਹੋਈ ਸ਼ੁਰੂ

    ਨਵੀਂ ਦਿੱਲੀ: ਵਟਸਐਪ (WhatsApp) ਨੇ ਉਪਭੋਗਤਾਵਾਂ ਦੀ ਪ੍ਰਾਈਵੇਸੀ ਨੂੰ ਮਜ਼ਬੂਤ ਕਰਨ ਲਈ ਇੱਕ ਇਤਿਹਾਸਕ ਫੀਚਰ ਲਾਂਚ ਕਰ ਦਿੱਤਾ ਹੈ, ਜਿਸ ਤਹਿਤ ਹੁਣ ਮੋਬਾਈਲ ਨੰਬਰ ਸਾਂਝਾ ਕੀਤੇ ਬਿਨਾਂ ਸਿਰਫ਼ ਯੂਜ਼ਰਨੇਮ ਰਾਹੀਂ ਚੈਟ ਕੀਤੀ ਜਾ ਸਕੇਗੀ। ਇਸ ਵਿਸ਼ੇਸ਼ ਯੂਜ਼ਰਨੇਮ ਨੂੰ ਲਾਕ ਕਰਨ ਲਈ 29 ਜੂਨ ਤੋਂ ਬੁਕਿੰਗ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਹੁਣ ਯੂਜ਼ਰਸ ਆਪਣੀ ਪਸੰਦ ਦਾ ਯੂਨੀਕ ਨੇਮ ਸੈੱਟ ਕਰ ਸਕਣਗੇ, ਜਿਸ ਨਾਲ ਨੰਬਰ ਲੀਕ ਹੋਣ ਦਾ ਖ਼ਤਰਾ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ।

    RELATED ARTICLES

    Most Popular

    Recent Comments