More
    HomeEnglish Newsਭਾਰਤੀ ਫੌਜ ਦੀ ਨਵੀਂ ਯੂਨੀਫਾਰਮ ਨੀਤੀ ਲਾਗੂ, ਮੁੱਛਾਂ ਅਤੇ ਹੇਅਰਕੱਟ ਲਈ ਵੀ...

    ਭਾਰਤੀ ਫੌਜ ਦੀ ਨਵੀਂ ਯੂਨੀਫਾਰਮ ਨੀਤੀ ਲਾਗੂ, ਮੁੱਛਾਂ ਅਤੇ ਹੇਅਰਕੱਟ ਲਈ ਵੀ ਜਾਰੀ ਕੀਤੇ ਨਵੇਂ ਨਿਯਮ

    ਨਵੀਂ ਦਿੱਲੀ: ਭਾਰਤੀ ਫੌਜ ਨੇ ਯੂਨੀਫਾਰਮ ਅਤੇ ਵਿਅਕਤੀਗਤ ਸਜਾਵਟ ਸਬੰਧੀ ਨਵੀਂ ਨੀਤੀ ਲਾਗੂ ਕੀਤੀ ਹੈ। ਇਸ ਤਹਿਤ ਮੁੱਛਾਂ, ਦਾੜ੍ਹੀ ਅਤੇ ਹੇਅਰਕੱਟ ਨੂੰ ਲੈ ਕੇ ਨਵੇਂ ਨਿਯਮ ਜਾਰੀ ਕੀਤੇ ਗਏ ਹਨ ਤਾਂ ਜੋ ਸੈਨਿਕਾਂ ਦੀ ਦਿੱਖ ਵਿੱਚ ਇਕਸਾਰਤਾ ਬਣਾਈ ਰੱਖੀ ਜਾ ਸਕੇ। ਹਾਲਾਂਕਿ ਸਿੱਖ ਜਵਾਨਾਂ ਲਈ ਦਸਤਾਰ ਅਤੇ ਕਕਾਰਾਂ ਸਬੰਧੀ ਪਹਿਲਾਂ ਵਾਂਗ ਹੀ ਵਿਸ਼ੇਸ਼ ਛੋਟ ਜਾਰੀ ਰਹੇਗੀ।

    RELATED ARTICLES

    Most Popular

    Recent Comments