More
    HomePunjabi NewsLiberal Breakingਦਿੱਲੀ ਸ਼ਰਾਬ ਘੁਟਾਲਾ: ਅਦਾਲਤ 'ਚ ਕੇਜਰੀਵਾਲ ਖੁਦ ਕਰਨਗੇ ਆਪਣੀ ਪੈਰਵੀ, ਕਿਹਾ- ਮੈਨੂੰ...

    ਦਿੱਲੀ ਸ਼ਰਾਬ ਘੁਟਾਲਾ: ਅਦਾਲਤ ‘ਚ ਕੇਜਰੀਵਾਲ ਖੁਦ ਕਰਨਗੇ ਆਪਣੀ ਪੈਰਵੀ, ਕਿਹਾ- ਮੈਨੂੰ ਵਕੀਲ ਦੀ ਲੋੜ ਨਹੀਂ

    ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਫੈਸਲਾ ਲੈਂਦਿਆਂ ਅਦਾਲਤ ਵਿੱਚ ਆਪਣੀ ਪੈਰਵੀ ਖੁਦ ਕਰਨ ਦਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਅਦਾਲਤ ਨੂੰ ਦੱਸਿਆ ਕਿ ਉਹਨਾਂ ਨੂੰ ਕੇਸ ਲੜਨ ਲਈ ਕਿਸੇ ਵਕੀਲ ਦੀ ਜ਼ਰੂਰਤ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਆਈ-ਪੀਏਸੀ (I-PAC) ਮਾਮਲੇ ਵਿੱਚ ਅਦਾਲਤ ਵਿੱਚ ਖੁਦ ਦਲੀਲਾਂ ਪੇਸ਼ ਕੀਤੀਆਂ ਸਨ।

    RELATED ARTICLES

    Most Popular

    Recent Comments