ਪਹਿਲਾ ਸਮੂਹ ਸ਼੍ਰੀ ਦੁਰਗਿਆਨਾ ਤੀਰਥ ਤੋਂ ਆਬੂ ਧਾਬੀ ਵਿੱਚ ਨਵੇਂ ਬਣੇ ਸ਼੍ਰੀ ਰਾਮ ਮੰਦਿਰ ਦੇ ਦਰਸ਼ਨਾਂ ਲਈ ਰਵਾਨਾ ਹੋਇਆ। 25 ਸ਼ਰਧਾਲੂਆਂ ਦਾ ਇਹ ਜਥਾ 7 ਦਿਨਾਂ ਦੀ ਯਾਤਰਾ ਤੋਂ ਬਾਅਦ ਅੰਮ੍ਰਿਤਸਰ ਪਰਤੇਗਾ। “ਸ਼੍ਰੀ ਗੋਵਿੰਦ ਯਾਤਰਾ ਸੇਵਾ ਸੰਘ” ਵੱਲੋਂ ਆਯੋਜਿਤ ਪਹਿਲਾ ਵਿਦੇਸ਼ੀ ਦੌਰਾ ਅੰਮ੍ਰਿਤਸਰ ਤੋਂ ਯੂ.ਏ.ਈ ਦੇਸ਼ ਅਧੀਨ ਦੁਬਈ ਅਤੇ ਆਬੂ ਧਾਬੀ ਸ਼ਹਿਰ ਲਈ ਰਵਾਨਾ ਹੋਇਆ।
ਆਬੂ ਧਾਬੀ ਵਿੱਚ ਨਵੇਂ ਬਣੇ ਸ਼੍ਰੀ ਰਾਮ ਮੰਦਿਰ ਦੇ ਦਰਸ਼ਨਾਂ ਲਈ ਪਹਿਲਾ ਜੱਥਾ ਰਵਾਨਾ
RELATED ARTICLES