More
    HomePunjabi NewsBusinessLPG ਸਿਲੰਡਰਾਂ ਨੂੰ ਲੈ ਕੇ ਨਵਾਂ ਨਿਯਮ: ਹੁਣ PNG ਕਨੈਕਸ਼ਨ ਵਾਲਿਆਂ ਨੂੰ...

    LPG ਸਿਲੰਡਰਾਂ ਨੂੰ ਲੈ ਕੇ ਨਵਾਂ ਨਿਯਮ: ਹੁਣ PNG ਕਨੈਕਸ਼ਨ ਵਾਲਿਆਂ ਨੂੰ ਨਹੀਂ ਮਿਲੇਗਾ ਘਰੇਲੂ ਸਿਲੰਡਰ; ਸਰੰਡਰ ਕਰਨਾ ਹੋਵੇਗਾ ਲਾਜ਼ਮੀ

    ਨਵੀਂ ਦਿੱਲੀ: ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ LPG ਨਿਯਮਾਂ ਵਿੱਚ ਵੱਡੀ ਤਬਦੀਲੀ ਕੀਤੀ ਹੈ। ਨਵੇਂ ਨਿਯਮਾਂ ਮੁਤਾਬਕ, ਜਿਨ੍ਹਾਂ ਖਪਤਕਾਰਾਂ ਕੋਲ ਪਾਈਪ ਵਾਲੀ ਗੈਸ (PNG) ਦਾ ਕਨੈਕਸ਼ਨ ਹੈ, ਉਹ ਹੁਣ ਘਰੇਲੂ LPG ਸਿਲੰਡਰ ਰੱਖਣ ਦੇ ਯੋਗ ਨਹੀਂ ਹੋਣਗੇ। ਜਿਨ੍ਹਾਂ ਕੋਲ ਦੋਵੇਂ ਕਨੈਕਸ਼ਨ ਹਨ, ਉਨ੍ਹਾਂ ਨੂੰ ਆਪਣਾ LPG ਸਿਲੰਡਰ ਸਰੰਡਰ ਕਰਨਾ ਪਵੇਗਾ ਅਤੇ ਰੀਫਿਲ ਕਰਵਾਉਣ ‘ਤੇ ਪੂਰਨ ਪਾਬੰਦੀ ਹੋਵੇਗੀ। ਇਹ ਫੈਸਲਾ ‘ਜ਼ਰੂਰੀ ਵਸਤੂਆਂ ਐਕਟ’ ਤਹਿਤ ਲਿਆ ਗਿਆ ਹੈ।

    RELATED ARTICLES

    Most Popular

    Recent Comments