ਅੰਮ੍ਰਿਤਸਰ: ਫਿਲਮ ‘ਇਸ਼ਕਨਾਮਾ 56’ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋਏ ਅਦਾਕਾਰ ਜੈ ਰੰਧਾਵਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਸਿਹਤ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਉਹ ‘ਚੜ੍ਹਦੀ ਕਲਾ’ ਵਿੱਚ ਹਨ ਅਤੇ ਜਲਦ ਹੀ ਪਹਿਲਾਂ ਨਾਲੋਂ ਜ਼ਿਆਦਾ ਤਾਕਤ ਨਾਲ ਵਾਪਸੀ ਕਰਨਗੇ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ ਇੱਕ ਐਕਸ਼ਨ ਸੀਨ ਦੌਰਾਨ ਕ੍ਰੇਨ ਫੇਲ ਹੋਣ ਕਾਰਨ ਉਨ੍ਹਾਂ ਦੇ ਸਿਰ ‘ਤੇ ਸੱਟ ਲੱਗੀ ਸੀ।
ਬ੍ਰੇਕਿੰਗ : ਸ਼ੂਟਿੰਗ ਦੌਰਾਨ ਜ਼ਖਮੀ ਹੋਏ ਅਦਾਕਾਰ ਜੈ ਰੰਧਾਵਾ ਨੇ ਸਾਂਝੀ ਕੀਤੀ ਪੋਸਟ; ਕਿਹਾ- ‘ਚੜ੍ਹਦੀ ਕਲਾ’ ਵਿੱਚ ਹਾਂ
RELATED ARTICLES


