ਅਹਿਮਦਾਬਾਦ: ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਸ਼ੁਰੂ ਕੀਤੀ ਹੈ, ਜਿਸ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ। ਸੀਐਮ ਮਾਨ ਅਨੁਸਾਰ ਇਸ ਲਈ ਕਿਸੇ ਨੀਲੇ ਜਾਂ ਪੀਲੇ ਕਾਰਡ ਦੀ ਲੋੜ ਨਹੀਂ ਹੈ, ਸਿਰਫ਼ ਪੰਜਾਬ ਦਾ ਡੋਮੀਸਾਈਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਲੋਕਾਂ ਦੇ ਭਲੇ ਬਾਰੇ ਕਦੇ ਨਹੀਂ ਸੋਚਿਆ।
ਬ੍ਰੇਕਿੰਗ : ਗੁਜਰਾਤ ਪਹੁੰਚੇ ਸੀਐਮ ਮਾਨ ਕਿਹਾ, ਪੰਜਾਬ ਵਿੱਚ ਬਿਨਾਂ ਸ਼ਰਤ ਦੇ ਰਹੇ ਹਾਂ 10 ਲੱਖ ਦਾ ਮੁਫ਼ਤ ਇਲਾਜ
RELATED ARTICLES


