ਜਲੰਧਰ: ਗਣਤੰਤਰ ਦਿਵਸ ‘ਤੇ ਪੰਜਾਬ ਰੋਡਵੇਜ਼ ਅਤੇ PRTC ਦੇ ਠੇਕਾ ਮੁਲਾਜ਼ਮਾਂ ਨੇ ਜਲੰਧਰ ਬੱਸ ਸਟੈਂਡ ਸਮੇਤ ਸੂਬੇ ਦੇ ਸਾਰੇ ਡਿਪੂਆਂ ‘ਤੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਯੂਨੀਅਨ ਆਗੂ ਬਲਵਿੰਦਰ ਸਿੰਘ ਨੇ ਕਿਹਾ ਕਿ ਕਿਲੋਮੀਟਰ ਸਕੀਮ ਤਹਿਤ ਨਵੀਆਂ ਬੱਸਾਂ ਦੇ ਟੈਂਡਰ ਕੱਢਣ ਦਾ ਵਿਰੋਧ ਜਾਰੀ ਰਹੇਗਾ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
BREAKING: ਜਲੰਧਰ ‘ਚ ਗਣਤੰਤਰ ਦਿਵਸ ‘ਤੇ ਰੋਡਵੇਜ਼ ਤੇ PRTC ਕਾਮਿਆਂ ਦਾ ਹੱਲਾ-ਬੋਲ; ਡਿਪੂਆਂ ਦੇ ਗੇਟਾਂ ‘ਤੇ ਕੀਤਾ ਪ੍ਰਦਰਸ਼ਨ
RELATED ARTICLES


