ਦੁਬਈ: ਆਈਸੀਸੀ ਨੇ ਬੰਗਲਾਦੇਸ਼ ਕ੍ਰਿਕਟ ਬੋਰਡ (BCB) ਦੀ 2026 ਟੀ-20 ਵਰਲਡ ਕੱਪ ਦੇ ਮੈਚ ਭਾਰਤ ਵਿੱਚ ਨਾ ਖੇਡਣ ਦੀ ਮੰਗ ਨੂੰ 14-2 ਦੇ ਬਹੁਮਤ ਨਾਲ ਰੱਦ ਕਰ ਦਿੱਤਾ ਹੈ। ਆਈਸੀਸੀ ਨੇ ਬੀਸੀਬੀ ਨੂੰ ਅੱਜ 21 ਜਨਵਰੀ ਤੱਕ ਅੰਤਿਮ ਫੈਸਲਾ ਲੈਣ ਦਾ ਸਮਾਂ ਦਿੱਤਾ ਹੈ। ਇਨਕਾਰ ਦੀ ਸੂਰਤ ਵਿੱਚ ਬੰਗਲਾਦੇਸ਼ ਨੂੰ ਟੂਰਨਾਮੈਂਟ ਤੋਂ ਬਾਹਰ ਕਰਕੇ ਸਕੌਟਲੈਂਡ ਵਰਗੀ ਕਿਸੇ ਹੋਰ ਟੀਮ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।
ਬ੍ਰੇਕਿੰਗ : ਆਈਸੀਸੀ ਵੱਲੋਂ ਬੰਗਲਾਦੇਸ਼ ਦੀ ਭਾਰਤ ‘ਚ ਮੈਚ ਨਾ ਖੇਡਣ ਦੀ ਮੰਗ ਰੱਦ, ਟੀ-20 ਵਰਲਡ ਕੱਪ ਤੋਂ ਬਾਹਰ ਹੋਣ ਦਾ ਖਤਰਾ
RELATED ARTICLES


