ਨਵੀਂ ਦਿੱਲੀ: ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਢ ਜਾਰੀ ਹੈ। ਸ੍ਰੀਨਗਰ ਵਿੱਚ ਤਾਪਮਾਨ -5.2°C ਦਰਜ ਕੀਤਾ ਗਿਆ, ਜਿਸ ਕਾਰਨ ਡਲ ਝੀਲ ਜਮ ਗਈ ਹੈ। ਰਾਜਸਥਾਨ ਦੇ ਮਾਊਂਟ ਆਬੂ ਵਿੱਚ ਪਾਰਾ -3°C ਤੱਕ ਡਿੱਗ ਗਿਆ, ਜਦਕਿ ਹਰਿਆਣਾ ਦੇ ਹਿਸਾਰ ਵਿੱਚ ਤਾਪਮਾਨ 0.5°C ਰਿਹਾ। ਉੱਤਰਾਖੰਡ ਦੇ ਦੋ ਜ਼ਿਲ੍ਹਿਆਂ ਵਿੱਚ ਸਕੂਲ ਬੰਦ ਕੀਤੇ ਗਏ ਹਨ ਅਤੇ ਕਈ ਥਾਵਾਂ ‘ਤੇ ਸੀਤ ਲਹਿਰ ਦਾ ਅਲਰਟ ਜਾਰੀ ਹੈ।
Breaking: ਉੱਤਰੀ ਭਾਰਤ ‘ਚ ਕੜਾਕੇ ਦੀ ਠੰਢ, ਸ੍ਰੀਨਗਰ ‘ਚ -5.2°C ਤੇ ਰਾਜਸਥਾਨ ‘ਚ ਪਾਰਾ -3°C ਤੱਕ ਡਿੱਗਿਆ
RELATED ARTICLES


