ਸ੍ਰੀ ਮੁਕਤਸਰ ਸਾਹਿਬ: ਮੁੱਖ ਮੰਤਰੀ ਭਗਵੰਤ ਮਾਨ ਨੇ ਖੁਲਾਸਾ ਕੀਤਾ ਕਿ 328 ਗਾਇਬ ਸਰੂਪਾਂ ਦੀ ਜਾਂਚ ਕਰ ਰਹੀ SIT ਨੇ ਬੰਗਾ ਨੇੜਿਓਂ 169 ਪਾਵਨ ਸਰੂਪ ਬਰਾਮਦ ਕੀਤੇ ਹਨ। ਇਨ੍ਹਾਂ ਵਿੱਚੋਂ 139 ਸਰੂਪਾਂ ਦਾ ਰਿਕਾਰਡ SGPC ਕੋਲ ਵੀ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਦੀ ਬਖ਼ਸ਼ਿਸ਼ ਸਦਕਾ ਇਸ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ।
BREAKING: ਗਾਇਬ ਪਾਵਨ ਸਰੂਪ ਮਾਮਲਾ, SIT ਵੱਲੋਂ ਬੰਗਾ ਨੇੜਿਓਂ 169 ਸਰੂਪ ਬਰਾਮਦ
RELATED ARTICLES


