ਸਮਰਾਲਾ: ਹਰਿਆਣਾ ਦੇ ਸੀਐਮ ਨਾਇਬ ਸੈਣੀ ਨੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੂੰ ‘ਚੁਟਕਲਿਆਂ ਦੀ ਸਰਕਾਰ’ ਦੱਸਦਿਆਂ ਤਿੱਖੇ ਸਵਾਲ ਕੀਤੇ। ਉਨ੍ਹਾਂ ਕਿਹਾ ਕਿ ਹਰਿਆਣਾ ਨੇ ਹੜ੍ਹਾਂ ਅਤੇ ਫ਼ਸਲਾਂ ਦੇ ਨੁਕਸਾਨ ਲਈ ਕਰੋੜਾਂ ਦਾ ਮੁਆਵਜ਼ਾ ਦਿੱਤਾ, ਜਦਕਿ ਪੰਜਾਬ ਸਰਕਾਰ ਵਾਅਦੇ ਪੂਰੇ ਕਰਨ ਵਿੱਚ ਫੇਲ੍ਹ ਰਹੀ ਹੈ। ਸੈਣੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਇੱਕ ਸਾਲ ਵਿੱਚ 53 ਵਾਅਦੇ ਪੂਰੇ ਕੀਤੇ ਹਨ ਅਤੇ ਜਲਦ ਹੀ ਇਹ ਅੰਕੜਾ 163 ਤੱਕ ਪਹੁੰਚ ਜਾਵੇਗਾ।
ਬ੍ਰੇਕਿੰਗ : ਸੀਐਮ ਨਾਇਬ ਸੈਣੀ ਦਾ ਮੁੱਖ ਮੰਤਰੀ ਮਾਨ ‘ਤੇ ਹਮਲਾ, ਕਿਹਾ ਪੰਜਾਬ ਵਿੱਚ ਚੁਟਕਲਿਆਂ ਦੀ ਸਰਕਾਰ
RELATED ARTICLES


