ਬਠਿੰਡਾ: ਮੁੱਖ ਮੰਤਰੀ ਨੇ ₹38.08 ਕਰੋੜ ਦੀ ਲਾਗਤ ਨਾਲ ਤਿਆਰ ਮੁਲਤਾਨੀਆ ਓਵਰ ਬਰਿੱਜ ਦਾ ਉਦਘਾਟਨ ਕੀਤਾ। ਇਸ ਨਾਲ ਟ੍ਰੈਫਿਕ ਸਮੱਸਿਆ ਹੱਲ ਹੋਵੇਗੀ ਅਤੇ ਬਰਿੱਜ ਹੇਠਾਂ ਖੇਡ ਗਰਾਊਂਡ ਤੇ ਜਿੰਮ ਵਿਕਸਤ ਕੀਤੇ ਜਾਣਗੇ। ਇਸ ਤੋਂ ਇਲਾਵਾ ਜਨਤਾ ਨਗਰ ਵਿਖੇ ₹50.86 ਕਰੋੜ ਦੀ ਲਾਗਤ ਵਾਲੇ ਨਵੇਂ ਬਰਿੱਜ ਨੂੰ ਵੀ ਮਨਜ਼ੂਰੀ ਦਿੱਤੀ ਗਈ। ਮਾਨ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਲਈ ਵਚਨਬੱਧ ਹੈ।
ਬ੍ਰੇਕਿੰਗ : ਮੁੱਖ ਮੰਤਰੀ ਮਾਨ ਵੱਲੋਂ ਬਠਿੰਡਾ ਵਿੱਚ 38 ਕਰੋੜ ਦੀ ਲਾਗਤ ਵਾਲੇ ਮੁਲਤਾਨੀਆ ਬਰਿੱਜ ਦਾ ਉਦਘਾਟਨ
RELATED ARTICLES


