ਅੰਮ੍ਰਿਤਸਰ: ਬਾਪੂ ਤਰਸੇਮ ਸਿੰਘ ਨੇ ਸੁਖਬੀਰ ਬਾਦਲ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਨੇ SGPC ਦੇ ਪੈਸਿਆਂ ਨਾਲ ਆਪਣਾ ਕਾਰੋਬਾਰ ਚਲਾਇਆ ਹੈ। ਉਨ੍ਹਾਂ ਕਿਹਾ ਕਿ ਬਾਦਲ ਦਲ ਇਹ ਨਾ ਕਹੇ ਕਿ ਉਹ ਜਿੱਤ ਗਏ ਹਨ, ਕਿਉਂਕਿ ਲੋਕ ਇੰਨੀ ਜਲਦੀ ਉਨ੍ਹਾਂ ਨੂੰ ਵਾਪਸ ਨਹੀਂ ਲਿਆਉਣਗੇ। ਇਹ ਬਿਆਨ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਬ੍ਰੇਕਿੰਗ : ਸੁਖਬੀਰ ਬਾਦਲ ‘ਤੇ ਬਾਪੂ ਤਰਸੇਮ ਸਿੰਘ ਦਾ ਵੱਡਾ ਹਮਲਾ, ਲਾਏ ਵੱਡੇ ਇਲਜ਼ਾਮ
RELATED ARTICLES


