ਸੋਮਨਾਥ: ਪ੍ਰਧਾਨ ਮੰਤਰੀ ਮੋਦੀ ਨੇ ਅੱਜ ਸੋਮਨਾਥ ਮੰਦਰ ਵਿੱਚ ਪੂਜਾ ਕੀਤੀ ਅਤੇ ‘ਸ਼ੌਰਿਆ ਯਾਤਰਾ’ ਦੀ ਅਗਵਾਈ ਕੀਤੀ। 108 ਘੋੜਿਆਂ ਵਾਲੀ ਇਹ ਯਾਤਰਾ ਮੰਦਰ ਦੇ ਰੱਖਿਅਕਾਂ ਦੇ ਸਨਮਾਨ ਵਿੱਚ ਕੱਢੀ ਗਈ। ਇਹ ਸਮਾਗਮ ਮੰਦਰ ‘ਤੇ ਹੋਏ ਪਹਿਲੇ ਹਮਲੇ ਦੇ 1,000 ਸਾਲ ਅਤੇ ਇਸ ਦੇ ਪੁਨਰ ਨਿਰਮਾਣ ਦੀ 75ਵੀਂ ਵਰ੍ਹੇਗੰਢ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ।
Breaking: ਪ੍ਰਧਾਨ ਮੰਤਰੀ ਮੋਦੀ ਨੇ ਸੋਮਨਾਥ ਮੰਦਰ ਵਿੱਚ ਕੀਤੀ ਪੂਜਾ, ‘ਸ਼ੌਰਿਆ ਯਾਤਰਾ’ ਦੀ ਕੀਤੀ ਅਗਵਾਈ
RELATED ARTICLES


