ਗਿੱਦੜਬਾਹਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਸਿਆਸੀ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਗਿੱਦੜਬਾਹਾ ਨੂੰ ਸ਼ੋਰੂਮ ਵਿੱਚੋਂ ਕੱਢੀ ਨਵੀਂ ਗੱਡੀ ਵਰਗਾ ਬਣਾ ਦੇਣਗੇ। ਬਾਦਲ ਨੇ ਭਾਵੁਕ ਹੁੰਦਿਆਂ ਕਿਹਾ ਕਿ ਇਸੇ ਧਰਤੀ ‘ਤੇ ‘ਬਾਪੂ ਬਾਦਲ’ ਦਾ ਸਿਆਸੀ ਜਨਮ ਹੋਇਆ ਸੀ, ਇਸ ਲਈ ਇਸ ਘਰ ਨੂੰ ਸਜਾਉਣਾ ਉਨ੍ਹਾਂ ਦਾ ਫਰਜ਼ ਹੈ।
ਬ੍ਰੇਕਿੰਗ : ਗਿੱਦੜਬਾਹਾ ਪਹੁੰਚੇ ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ
RELATED ARTICLES


