ਪਟਿਆਲਾ ਤੋਂ ਭਾਜਪਾ ਆਗੂ ਮਹਾਰਾਣੀ ਪ੍ਰਨੀਤ ਕੌਰ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ‘ਤੇ ਅਹਿਮ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੰਭੀਰ ਮਸਲੇ ਦੇ ਹੱਲ ਲਈ ਲਗਾਤਾਰ ਕੇਂਦਰ ਸਰਕਾਰ ਦੇ ਸੰਪਰਕ ਵਿੱਚ ਹਨ ਅਤੇ ਗੱਲਬਾਤ ਜਾਰੀ ਹੈ। ਪ੍ਰਨੀਤ ਕੌਰ ਨੇ ਉਮੀਦ ਜਤਾਈ ਕਿ ਸਿੱਖ ਕੌਮ ਦੀ ਇਸ ਪੁਰਾਣੀ ਮੰਗ ਦਾ ਜਲਦੀ ਹੀ ਕੋਈ ਸਾਰਥਕ ਹੱਲ ਨਿਕਲ ਆਵੇਗਾ।
ਬ੍ਰੇਕਿੰਗ : ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਨਾਲ ਗੱਲ ਕਰ ਰਹੇ ਹਾਂ: ਮਹਾਰਾਣੀ ਪ੍ਰਨੀਤ ਕੌਰ
RELATED ARTICLES


