ਲੁਧਿਆਣਾ ਕਾਂਗਰਸ ਵਿੱਚ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਚਾਲੇ ਖਿੱਚੋਤਾਣ ਵਧਣ ਕਾਰਨ ਪਾਰਟੀ ਦੋ ਧੜਿਆਂ ਵਿੱਚ ਵੰਡੀ ਗਈ ਹੈ। ਲੁਧਿਆਣਾ ਪੱਛਮੀ, ਦੱਖਣੀ, ਆਤਮ ਨਗਰ ਅਤੇ ਸਾਹਨੇਵਾਲ ਹਲਕਿਆਂ ਵਿੱਚ ਦੋਵਾਂ ਗੁੱਟਾਂ ਦੇ ਆਗੂ ਆਮੋ-ਸਾਹਮਣੇ ਹਨ। ਵੜਿੰਗ ਵੱਲੋਂ ਆਸ਼ੂ ਨੂੰ ‘ਪਾਰਟੀ ਵਿਰੋਧੀ’ ਕਹਿਣ ਤੋਂ ਬਾਅਦ ਇਹ ਵਿਵਾਦ ਹੋਰ ਡੂੰਘਾ ਹੋ ਗਿਆ ਹੈ, ਜਿਸ ਦਾ ਅਸਰ ਆਗਾਮੀ ਵਿਧਾਨ ਸਭਾ ਚੋਣਾਂ ‘ਤੇ ਪੈ ਸਕਦਾ ਹੈ।
ਬ੍ਰੇਕਿੰਗ : ਪੰਜਾਬ ਕਾਂਗਰਸ ਦਾ ਆਪਸੀ ਕਲੇਸ਼ ਫ਼ਿਰ ਆਉਣ ਲੱਗਾ ਸਾਹਮਣੇ
RELATED ARTICLES


