ਨਵਾਂ ਸਾਲ 2026 ਚੜ੍ਹਦੇ ਹੀ ਪੱਤਰਕਾਰਾਂ ਵਿਰੁੱਧ BNS ਦੀਆਂ ਧਾਰਾਵਾਂ 353 ਅਤੇ 61 ਤਹਿਤ ਮਾਮਲੇ ਦਰਜ ਕਰਨ ‘ਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ‘ ਸਾਮ, ਦਾਮ, ਦੰਡ, ਭੇਦ’ ਦੀ ਨੀਤੀ ਅਪਣਾ ਕੇ ਆਵਾਜ਼ ਦਬਾ ਰਹੀ ਹੈ। ਸਿੰਘ ਮੁਤਾਬਕ ਸਵਾਲ ਕਰਨਾ ਹਰ ਪੰਜਾਬੀ ਦਾ ਹੱਕ ਹੈ ਅਤੇ ਜਵਾਬ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ।
ਬ੍ਰੇਕਿੰਗ : ਕਾਂਗਰਸੀ ਆਗੂ ਪਰਗਟ ਸਿੰਘ ਨੇ ਆਪ ਸਰਕਾਰ ਤੇ ਖੜ੍ਹੇ ਕੀਤੇ ਸਵਾਲ
RELATED ARTICLES


