ਕੇਂਦਰੀ ਸਿਹਤ ਮੰਤਰਾਲੇ ਨੇ 100 ਮਿਲੀਗ੍ਰਾਮ ਤੋਂ ਵੱਧ ਦੀ ‘ਨਿਮੇਸੁਲਾਈਡ’ (Nimesulide) ਟੈਬਲੇਟ ‘ਤੇ ਪਾਬੰਦੀ ਲਗਾ ਦਿੱਤੀ ਹੈ। ਸਿਹਤ ਜੋਖਮਾਂ ਕਾਰਨ ਇਹ ਫੈਸਲਾ ਡਰੱਗ ਐਂਡ ਕਾਸਮੈਟਿਕ ਐਕਟ ਦੀ ਧਾਰਾ 26ਏ ਤਹਿਤ ਲਿਆ ਗਿਆ ਹੈ। ਮੰਤਰਾਲੇ ਅਨੁਸਾਰ ਇਸ ਦੀ ਵੱਧ ਮਾਤਰਾ ਮਨੁੱਖੀ ਸਿਹਤ ਲਈ ਖ਼ਤਰਨਾਕ ਹੈ। ਦੱਸਣਯੋਗ ਹੈ ਕਿ 2011 ਵਿੱਚ ਬੱਚਿਆਂ ਲਈ ਇਹ ਪਹਿਲਾਂ ਹੀ ਬੈਨ ਕਰ ਦਿੱਤੀ ਗਈ ਸੀ।
ਬ੍ਰੇਕਿੰਗ : ਕੇਂਦਰੀ ਸਿਹਤ ਮੰਤਰਾਲੇ ਨੇ 100 ਮਿਲੀਗ੍ਰਾਮ ਤੋਂ ਵੱਧ ਦੀ ‘ਨਿਮੇਸੁਲਾਈਡ’ ਟੈਬਲੇਟ ‘ਤੇ ਲਗਾਈ ਪਾਬੰਦੀ
RELATED ARTICLES


