More
    HomePunjabi NewsLiberal Breakingਬ੍ਰੇਕਿੰਗ : ਅੱਜ ਨਹੀਂ ਮਿਲੇਗਾ ਆਨਲਾਈਨ ਖਾਣਾ, Zomato ਸਮੇਤ ਇਹ ਡਿਲਿਵਰੀ ਪਾਰਟਨਰ...

    ਬ੍ਰੇਕਿੰਗ : ਅੱਜ ਨਹੀਂ ਮਿਲੇਗਾ ਆਨਲਾਈਨ ਖਾਣਾ, Zomato ਸਮੇਤ ਇਹ ਡਿਲਿਵਰੀ ਪਾਰਟਨਰ ਹੜ੍ਹਤਾਲ ਤੇ

    ਅੱਜ ਦੇਸ਼ ਭਰ ਵਿੱਚ Gig Workers (ਡਿਲੀਵਰੀ ਪਾਰਟਨਰ) ਵੱਲੋਂ ਵੱਡੀ ਹੜਤਾਲ ਕੀਤੀ ਜਾ ਰਹੀ ਹੈ। ਇਸ ਕਾਰਨ Zomato, Swiggy ਅਤੇ Blinkit ਵਰਗੀਆਂ ਆਨਲਾਈਨ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ। ਯੂਨੀਅਨ ਅਨੁਸਾਰ, ਇੱਕ ਲੱਖ ਤੋਂ ਵੱਧ ਕਾਮੇ ਤਨਖਾਹ ਵਿੱਚ ਵਾਧੇ, ਸੁਰੱਖਿਆ ਅਤੇ ਕੰਮ ਦੇ ਹਾਲਾਤਾਂ ਵਿੱਚ ਸੁਧਾਰ ਦੀ ਮੰਗ ਕਰ ਰਹੇ ਹਨ। ਅੱਜ ਆਨਲਾਈਨ ਖਾਣਾ ਆਰਡਰ ਕਰਨ ਵਿੱਚ ਦਿੱਕਤ ਆ ਸਕਦੀ ਹੈ।

    RELATED ARTICLES

    Most Popular

    Recent Comments