ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਸਿਆਸੀ ਸਬੰਧਾਂ ‘ਤੇ ਉੱਠ ਰਹੇ ਸਵਾਲਾਂ ਦਾ ਸਖ਼ਤ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਐੱਸਜੀਪੀਸੀ ਪ੍ਰਧਾਨ ਹੋਣ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੱਚੇ ਸਿਪਾਹੀ ਵੀ ਹਨ। ਧਾਮੀ ਅਨੁਸਾਰ, ਵਿਰੋਧੀ ਉਨ੍ਹਾਂ ‘ਤੇ ਪਾਰਟੀ ਬੁਲਾਰੇ ਵਾਂਗ ਬੋਲਣ ਦੇ ਦੋਸ਼ ਲਾਉਂਦੇ ਹਨ, ਪਰ ਉਹ ਪੰਥਕ ਰਵਾਇਤਾਂ ਅਤੇ ਪਾਰਟੀ ਪ੍ਰਤੀ ਪੂਰੀ ਤਰ੍ਹਾਂ ਵਫ਼ਾਦਾਰ ਹਨ।
“ਐੱਸਜੀਪੀਸੀ ਪ੍ਰਧਾਨ ਹੋਣ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦਾ ਸੱਚਾ ਸਿਪਾਹੀ ਵੀ ਹਾਂ” : ਧਾਮੀ
RELATED ARTICLES


