ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਮਾਨ ਸਰਕਾਰ ‘ਤੇ ਵਿਧਾਨ ਸਭਾ ਦੀ ਮਰਿਆਦਾ ਤਬਾਹ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਇੱਕ-ਇੱਕ ਦਿਨ ਦੇ ਨਾਟਕੀ ਸੈਸ਼ਨਾਂ ਨੂੰ ਲੋਕਤੰਤਰ ਦਾ ਮਜ਼ਾਕ ਦੱਸਿਆ। ਪ੍ਰਸ਼ਨ ਕਾਲ ਦੀ ਅਣਹੋਂਦ ਅਤੇ ਵਿਰੋਧੀ ਧਿਰ ਨੂੰ ਦਬਾਉਣ ਕਾਰਨ ਸਦਨ ਮਹਿਜ਼ ‘ਰੱਬਰ ਸਟੈਂਪ’ ਬਣ ਗਿਆ ਹੈ। ਖਹਿਰਾ ਨੇ ਪੰਜਾਬ ਹਿੱਤਾਂ ਲਈ ਤੁਰੰਤ ਪੂਰੇ ਵਿਧਾਨ ਸਭਾ ਸੈਸ਼ਨ ਬਹਾਲ ਕਰਨ ਦੀ ਮੰਗ ਕੀਤੀ।
ਮਾਨ ਸਰਕਾਰ ਨੇ ਵਿਧਾਨ ਸਭਾ ਦੀ ਮਰਿਆਦਾ ਨੂੰ ਕੀਤਾ ਤਬਾਹ: ਸੁਖਪਾਲ ਖਹਿਰਾ
RELATED ARTICLES


