ਸਾਬਕਾ ਮੁੱਖ ਜੱਜ ਜੇ.ਐਸ. ਖੇਹਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਾਣੀ ਦੀ ਸੰਭਾਲ ਨਾ ਕੀਤੀ ਗਈ, ਤਾਂ ਅਗਲੇ 15-20 ਸਾਲਾਂ ਵਿੱਚ ਪੰਜਾਬ ਮਾਰੂਥਲ ਬਣ ਸਕਦਾ ਹੈ। ਸੰਯੁਕਤ ਰਾਸ਼ਟਰ ਦੇ ਮਾਹਿਰਾਂ ਦੀ ਖੋਜ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪਾਣੀ ਨੂੰ ਬਚਾਉਣ ਲਈ ਮੌਜੂਦਾ ਖੇਤੀ ਮਾਡਲ ਬਦਲਣ ਅਤੇ ਪਾਣੀ ਦੇ ਸੋਮਿਆਂ ਨੂੰ ਪ੍ਰਦੂਸ਼ਣ ਮੁਕਤ ਰੱਖਣ ਦੀ ਤੁਰੰਤ ਲੋੜ ਹੈ।
ਬ੍ਰੇਕਿੰਗ : ਅਗਲੇ 15-20 ਸਾਲ ਵਿੱਚ ਪੰਜਾਬ ਬਣ ਸਕਦਾ ਹੈ ਮਾਰੂਥਲ : ਜੇ ਐਸ ਖੇਹਰ
RELATED ARTICLES


