ਹਿਮਾਚਲ ਪ੍ਰਦੇਸ਼ ਵਿਧਾਨ ਸਭਾ ‘ਚ ਸਦਨ ਨੇ ਬੁੱਧਵਾਰ ਨੂੰ ਵਿਰੋਧੀ ਪਾਰਟੀ ਭਾਜਪਾ ਦੀ ਗੈਰ-ਮੌਜੂਦਗੀ ‘ਚ ਆਵਾਜ਼ ਵੋਟ ਨਾਲ ਸਾਲ 2024-25 ਲਈ 62421.73 ਕਰੋੜ ਰੁਪਏ ਦਾ ਸੂਬਾਈ ਬਜਟ ਪਾਸ ਕਰ ਦਿੱਤਾ। ਇਸ ਮੌਕੇ 6 ਕਾਂਗਰਸੀ ਅਤੇ 3 ਆਜ਼ਾਦ ਵਿਧਾਇਕ ਵੀ ਗੈਰਹਾਜ਼ਰ ਰਹੇ।
ਵਿਰੋਧੀ ਧਿਰ ਦੀ ਗੈਰਹਾਜਰੀ ਵਿੱਚ ਸੁੱਖੂ ਸਰਕਾਰ ਨੇ ਕੀਤਾ ਬਜਟ ਪਾਸ
RELATED ARTICLES


