ਮਸ਼ਹੂਰ ਪੰਜਾਬੀ ਗਾਇਕ ਮਾਸਟਰ ਸਲੀਮ ਦੇ ਪਿਤਾ ਅਤੇ ਸੂਫ਼ੀ ਗਾਇਕੀ ਦੇ ਮਹਾਨ ਕਲਾਕਾਰ ਪੂਰਨ ਸ਼ਾਹ ਕੋਟੀ ਜੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਨਾਲ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਕੋਟੀ ਸਾਹਿਬ ਨੇ ਹੰਸ ਰਾਜ ਹੰਸ, ਜਸਬੀਰ ਜੱਸੀ ਅਤੇ ਮਾਸਟਰ ਸਲੀਮ ਵਰਗੇ ਕਲਾਕਾਰ ਤਿਆਰ ਕੀਤੇ। ਉਨ੍ਹਾਂ ਦੀ ਗਾਇਕੀ ਰੂਹਾਨੀਅਤ ਅਤੇ ਸਾਦਗੀ ਦੀ ਪ੍ਰਤੀਕ ਰਹੀ।
ਬ੍ਰੇਕਿੰਗ : ਸੂਫ਼ੀ ਗਾਇਕੀ ਦੇ ਮਹਾਨ ਕਲਾਕਾਰ ਪੂਰਨ ਸ਼ਾਹ ਕੋਟੀ ਜੀ ਦਾ ਦਿਹਾਂਤ
RELATED ARTICLES


