ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। ਦਿਨ ਦਾ ਤਾਪਮਾਨ ਹੁਣ ਲਗਾਤਾਰ ਘਟ ਰਿਹਾ ਹੈ। ਘੱਟੋ-ਘੱਟ ਤਾਪਮਾਨ ਦੋ ਡਿਗਰੀ ਵਧ ਗਿਆ ਹੈ। ਗੁਰਦਾਸਪੁਰ ਸਭ ਤੋਂ ਠੰਡਾ ਹੈ, ਜਿੱਥੇ ਰਾਤ ਦਾ ਤਾਪਮਾਨ 6.8 ਡਿਗਰੀ ਰਿਹਾ। ਕੁਝ ਸ਼ਹਿਰ ਬੀਤੀ ਰਾਤ ਤੋਂ ਹੀ ਧੁੰਦ ਵਿੱਚ ਘਿਰੇ ਹੋਏ ਹਨ।
ਬ੍ਰੇਕਿੰਗ : ਪੰਜਾਬ ਸਮੇਤ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ
RELATED ARTICLES


