ਆਪ ਆਗੂ ਬਲਤੇਜ ਪੰਨੂ ਨੇ ਸੁਖਬੀਰ ਸਿੰਘ ਬਾਦਲ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਉਹ ਅਜੇ ਵੀ ਕਿਸੇ ਵਹਿਮ ਵਿੱਚ ਹਨ। ਪੰਨੂ ਮੁਤਾਬਕ ਬਾਦਲ ਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ 2007 ਤੋਂ 2017 ਦਰਮਿਆਨ ਹੋਈ ਕਥਿਤ ਗੁੰਡਾਗਰਦੀ ਨੂੰ ਮਹਿਜ਼ ਕੁਝ ਸਾਲਾਂ ਵਿੱਚ ਭੁੱਲ ਗਏ ਹਨ। ਉਨ੍ਹਾਂ ਕਿਹਾ ਕਿ ਜਨਤਾ ਅਕਾਲੀ ਦਲ ਦੇ ਉਸ ਦਸ ਸਾਲਾਂ ਦੇ ਸ਼ਾਸਨ ਅਤੇ ਦਹਿਸ਼ਤ ਨੂੰ ਅਜੇ ਤੱਕ ਨਹੀਂ ਭੁੱਲੀ।
ਬ੍ਰੇਕਿੰਗ : ਆਪ ਆਗੂ ਬਲਤੇਜ ਪੰਨੂ ਨੇ ਸੁਖਬੀਰ ਸਿੰਘ ਬਾਦਲ ‘ਤੇ ਬੋਲਿਆ ਤਿੱਖਾ ਹਮਲਾ
RELATED ARTICLES


