ਪੰਜਾਬ ਕੈਬਿਨੇਟ ਨੇ ਅਹਿਮ ਫ਼ੈਸਲੇ ਕਰਦੇ ਹੋਏ ‘ਮੇਰਾ ਘਰ, ਮੇਰੇ ਨਾਮ’ ਸਕੀਮ ਤਹਿਤ ਅਪੀਲ ਦਾ ਸਮਾਂ 90 ਤੋਂ ਘਟਾ ਕੇ 30 ਦਿਨ ਕੀਤਾ। ਬਠਿੰਡਾ ਥਰਮਲ ਪਲਾਂਟ ਦੀ 30 ਏਕੜ ਜ਼ਮੀਨ ਬੱਸ ਸਟੈਂਡ ਤੇ ਮਕਾਨੀ ਮਕਸਦ ਲਈ ਤਬਦੀਲ ਕਰਨ ਨੂੰ ਮਨਜ਼ੂਰੀ ਮਿਲੀ। ਮਗਨਰੇਗਾ ‘ਚ ਬਦਲਾਅ ਖ਼ਿਲਾਫ਼ 30 ਦਸੰਬਰ ਨੂੰ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇਗਾ।
ਬ੍ਰੇਕਿੰਗ : ਪੰਜਾਬ ਕੈਬਨਿਟ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ
RELATED ARTICLES


