ਸ਼ਰੋਮਣੀ ਅਕਾਲੀ ਦਲ ਦੇ ਨੇਤਾ ਮਨਪ੍ਰੀਤ ਅਯਾਲੀ ਨੇ ਸੁਖਬੀਰ ਬਾਦਲ ਨੂੰ 1 ਮਹੀਨੇ ਦਾ ਅਲਟੀਮੇਟਮ ਦਿੱਤਾ ਹੈ । ਉਹਨਾਂ ਨੇ ਪੰਥਕ ਨੇਤਾਵਾਂ ਨੂੰ ਇਕ ਮਹੀਨੇ ਵਿੱਚ ਇਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਬਿਨਾ ਨਾਮ ਲਏ ਸੁਖਬੀਰ ਬਾਦਲ ਨੂੰ ਤਿਆਗ ਦੀ ਭਾਵਨਾ ਦਿਖਾਉਣ ਦੀ ਸਲਾਹ ਦਿੱਤੀ। ਪੰਥਕ ਕਮੇਟੀ ਵੱਲੋਂ ਬਾਗੀ ਗੁੱਟਾਂ ਨੂੰ ਜੋੜਨ ਦੀ ਕੋਸ਼ਿਸ਼ 2027 ਚੋਣਾਂ ‘ਚ ਸੁਖਬੀਰ ਲਈ ਚੁਣੌਤੀ ਬਣ ਸਕਦੀ ਹੈ।
ਬ੍ਰੇਕਿੰਗ : ਸ਼ਰੋਮਣੀ ਅਕਾਲੀ ਦਲ ਦੇ ਆਗੂ ਮਨਪ੍ਰੀਤ ਅਯਾਲੀ ਨੇ ਸੁਖਬੀਰ ਬਾਦਲ ਨੂੰ 1 ਮਹੀਨੇ ਦਾ ਅਲਟੀਮੇਟਮ ਦਿੱਤਾ
RELATED ARTICLES


