ਅੱਜ ਬਾਦਲ ਪਿੰਡ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ 98ਵੀਂ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਦਾ ਬੁੱਤ ਅਤੇ 70 ਫੁੱਟ ਉੱਚਾ ਅਕਾਲੀ ਝੰਡਾ ਲਹਿਰਾਇਆ ਗਿਆ। ਸੰਗਤ ਵੱਲੋਂ “ਬਾਦਲ ਸਾਹਿਬ ਅਮਰ ਰਹੇ” ਦੇ ਨਾਅਰੇ ਗੂੰਜੇ। ਇਸ ਮੌਕੇ ਉਹਨਾਂ ਦੀ ਜ਼ਿੰਦਗੀ ਨੂੰ ਸਮਰਪਿਤ ਅਜਾਇਬ ਘਰ ਬਣਾਉਣ ਦਾ ਐਲਾਨ ਕੀਤਾ ਗਿਆ।
ਬ੍ਰੇਕਿੰਗ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬੁੱਤ ਦਾ ਉਦਘਾਟਨ
RELATED ARTICLES


