ਮੁੱਖ ਮੰਤਰੀ ਭਗਵੰਤ ਮਾਨ ਨੇ South Korea ਦੇ Seoul ਵਿਖੇ India in Republic of Korea ਦੇ ਰਾਜਦੂਤ Mr. Gourangalal Das ਨਾਲ ਮੁਲਾਕਾਤ ਕੀਤੀ। ਸਿਓਲ ਵਿਖੇ ਹੋਣ ਵਾਲੇ 2 ਦਿਨਾਂ ਪ੍ਰੋਗਰਾਮ ਸਮੇਤ ਕਈ ਅਹਿਮ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ। ਨਾਲ ਹੀ ਪੰਜਾਬ ਅਤੇ South Korea ਦਰਮਿਆਨ ਵਪਾਰ ਵਧਾਉਣ ਅਤੇ ਨਿਵੇਸ਼ ‘ਤੇ ਵੀ ਖ਼ਾਸ ਜ਼ੋਰ ਦਿੱਤਾ ਗਿਆ।
ਪੰਜਾਬ ਅਤੇ ਦੱਖਣੀ ਕੋਰੀਆ ਵਿਚਾਲੇ ਵਪਾਰਕ ਸਾਂਝ ਮਜ਼ਬੂਤ ਕਰਨ ‘ਤੇ ਜ਼ੋਰ, CM ਮਾਨ ਨੇ ਕੀਤੀ ਮੀਟਿੰਗ
RELATED ARTICLES


