ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਅਤੇ ਰੂਸ ਦੀ ਦੋਸਤੀ ਨੂੰ ਧਰੁਵ ਤਾਰੇ ਵਾਂਗ ਅਡੋਲ ਦੱਸਿਆ। ਉਨ੍ਹਾਂ ਕਿਹਾ, “ਪਿਛਲੇ ਅੱਠ ਦਹਾਕਿਆਂ ਦੌਰਾਨ, ਦੁਨੀਆ ਨੇ ਬਹੁਤ ਸਾਰੇ ਉਤਰਾਅ-ਚੜ੍ਹਾਅ ਦੇਖੇ ਹਨ। ਮਨੁੱਖਤਾ ਨੇ ਕਈ ਚੁਣੌਤੀਆਂ ਅਤੇ ਸੰਕਟਾਂ ਦਾ ਸਾਹਮਣਾ ਕੀਤਾ ਹੈ। ਪਰ ਇਸ ਸਭ ਦੇ ਬਾਵਜੂਦ, ਭਾਰਤ-ਰੂਸ ਦੋਸਤੀ ਧਰੁਵ ਤਾਰੇ ਵਾਂਗ ਅਡੋਲ ਅਤੇ ਸਥਿਰ ਰਹੀ ਹੈ।”
ਬ੍ਰੇਕਿੰਗ : ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਅਤੇ ਰੂਸ ਦੀ ਦੋਸਤੀ ਨੂੰ ਧਰੁਵ ਤਾਰੇ ਵਾਂਗ ਅਡੋਲ ਦੱਸਿਆ
RELATED ARTICLES


