ਇੰਡੀਗੋ ਏਅਰਲਾਈਨ ਨੇ ਸਟਾਫ ਦੀ ਭਾਰੀ ਕਮੀ ਅਤੇ ਨਵੇਂ ਡਿਊਟੀ ਨਿਯਮਾਂ ਕਾਰਨ ਦੇਸ਼ ਭਰ ਵਿੱਚ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਸ ਕਾਰਨ ਦਿੱਲੀ ਅਤੇ ਮੁੰਬਈ ਸਮੇਤ ਕਈ ਹਵਾਈ ਅੱਡਿਆਂ ‘ਤੇ ਯਾਤਰੀ ਖੱਜਲ-ਖੁਆਰ ਹੋ ਰਹੇ ਹਨ। ਕੰਪਨੀ ਨੇ ਇਸ ਅਸੁਵਿਧਾ ਲਈ ਮੁਆਫੀ ਮੰਗੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਉਡਾਣਾਂ ਪ੍ਰਭਾਵਿਤ ਰਹਿ ਸਕਦੀਆਂ ਹਨ।
ਬ੍ਰੇਕਿੰਗ : ਇੰਡੀਗੋ ਵਲੋਂ ਸਟਾਫ ਦੀ ਕਮੀ ਕਾਰਨ ਉਡਾਣਾਂ ਰੱਦ, ਯਾਤਰੀ ਪਰੇਸ਼ਾਨ
RELATED ARTICLES


